ਵਸ਼ਿੰਗਟਨ:-ਪੂਰੀ ਦੁਨੀਆ ਚ ਕ੍ਰਿਕਟ ਨੂੰ ਲੈ ਚਰਚਾਵਾਂ ਦਾ ਬਜ਼ਾਰ ਬਹੁਤ ਗਰਮ ਹੈ ਫੇਰ ਭਾਵੇ ਭਾਰਤ ਹੋਵੇ ਜਾ ਪਾਕਿਸਤਾਨ ਜਾ ਕੋਈ ਦੂਜਾ ਮੁਲਕ ਜਿਥੈ ਕ੍ਰਿਕਟ ਫੈਨਸ਼ ਦਾ ਜਨੂੰਨ ਸਿਰ ਚੜ ਕਰ ਨਾ ਬੋਲਦਾ ਹੋਵੇ ਇਸੇ ਦਰਮਿਆਨ ਗੂਗਲ ਦੇ ਮੁਖੀ ਨੇ ਦਾਅਵਾ ਕੀਤਾ ਆ ਕੀ ਇਸ ਵਾਰ ਵਿਸ਼ਵ ਕੱਪ ਕ੍ਰਿਕਟ ਦੇ ਫਾਇਨਲ ਮੈਚ ਚ ਭਾਰਤ ਜਰੂਰ ਪਹੁੰਚੇਗਾ । ਭਾਰਤੀ ਮੂਲ ਦੇ ਸੁੰਦਰ ਪਿਚਾਈ google-ceo-sunder-pichai ਨੇ ਭਵਿੱਖਬਾਣੀ ਕੀਤੀ ਹੈ ਜਿਸਨੂੰ ਸੁਣ ਕੇ ਹਰ ਕੋਈ ਬਹੁਤ ਹੀ ਖੁਸ ਨਜ਼ਰ ਆ ਰਿਹਾ ਹੈ ਕਿਉਕਿ ਭਵਿੱਖਬਾਣੀ ਆਹ ਹੈ ਕੀ ਆਈਸੀਸੀ ਵਿਸ਼ਵ ਕੱਪ (ICC World Cup 2019) ਦਾ ਫਾਈਨਲ ਭਾਰਤ ਅਤੇ ਮੇਜ਼ਬਾਨ ਇੰਗਲੈਡ ਵਿੱਚਕਾਰ ਖੇਡਿਆ ਜਾਵੇਗਾ ।
ਸੁੰਦਰ ਪਿਚਾਈ google-ceo-sunder-pichai ਨੇ ਆਪਣੀ ਇੱਛਾ ਜਤਾਈ ਹੈ ਕੀ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਬਹੁਤ ਹੀ ਚੰਗਾ ਪ੍ਰਦਰਸ਼ਨ ਕਰਕੇ ਭਾਰਤ ਨੂੰ ਵਿਸ਼ਵ ਕੱਪ ਚ ਜੈਤੂ ਬਣਾਵੇਗੀ

ਆਪਣੇ ਆਪ ਨੂੰ ਜਨੂੰਨੀ ਕ੍ਰਿਕਟ ਪ੍ਰਸ਼ੰਸਕ ਕਰਾਰ ਦੱਸਦੇ ਹੋਏ 46 ਸਾਲ ਦੇ ਸੁੰਦਰ ਪਿਚਾਈ ਨੇ ਦੱਸਿਆ ਕੀ ਜਦੋ ਉਹ ਅਮਰੀਕਾ ਚ ਆਏ ਤਾ ਉਨਾਂ ਨੂੰ ਬੇਸਬਾਲ ਥੋੜ੍ਹਾ ਚੁਨੋਤੀਪੂਰਨ ਲੱਗਾ ਸੀ । ਸੁੰਦਰ ਪਿਚਾਈ ਨੇ ਯੂਐਸਆਈਬੀਸੀ ਦੀ ਇੰਡੀਆ ਆਈਡਿਆਜ਼ ਸਮਿਟ ਵਿੱਚ ਕਿਹਾ ਕੀ ਇਹ (ਆਈਸੀਸੀ ਵਿਸ਼ਵ ਕੱਪ ਫਾਈਨਲ) ਮੇਜ਼ਵਾਨ ਇੰਗਲੈਡ ਅਤੇ ਭਾਰਤ ਵਿੱਚਕਾਰ ਹੋਣਾ ਚਾਹੀਦਾ ਲੇਕਿਨ ਆਸਟ੍ਰੇਲੀਆ ਅਤੇ ਨਿਊਜ਼ੀਲੈਡ ਦੀਆ ਟੀਮਾਂ ਵੀ ਬਹੁਤ ਹੀ ਚੰਗੀਆ ਤੇ ਵਧੀਆ ਪ੍ਰਫਾਮਸ਼ ਕਰ ਰਹੀਆ ਹਨ

ਯੂਐਸ਼ਆਈਬੀਸੀ ਦੇ ਮੁੱਖੀ ਨਿਸ਼ਾ ਦੇਸਾਈ ਬਿਸਵਾਲ ਦੇ ਜੁਆਬ ਦੇ ਇੱਕ ਵੱਡਾ ਸਵਾਲ ਦਾ ਉੱਤਰ ਦੇ ਰਹੇ ਸਨ,ਜਿਨ੍ਹਾ ਨੇ ਪੁਛਿਆ ਸੀ ਕੀ ਤੁਹਾਨੂੰ ਲੱਗਦਾ ਹੈ ਕੀ ਵਿਸ਼ਵ ਕੱਪ ਕ੍ਰਿਕਟ ਦਾ ਫਾਈਨਲ ਮੈਚ ਕਿਹੜੀਆਂ ਟੀਮਾਂ ਵਿੱਚਕਾਰ ਹੋਵੇਗਾ ਸੁੰਦਰ ਪਿਚਾਈਨੇ ਅਮਰੀਕਾ ਵਿੱਚ ਕ੍ਰਿਕਟ ਤੇ ਬੇਸਬਾਲ ਦੇ ਆਪਣੇ ਸਾਰੇ ਤਜ਼ਰਬਿਆਂ ਨੂੰ ਸਭ ਨਾਲ ਸਾਝਾਂ ਕੀਤਾ ਆ