Priyanka Chopra ਪ੍ਰਿਯੰਕਾਂ ਚੋਪੜਾ ਕੱਲ ਮਤਲਬ 18 ਤਾਰੀਕ ਨੂੰ 37 ਸਾਲਾਂ ਦੀ ਹੋ ਗਈ ਤੇ ਆਹ ਮੋਕੇ ਤੇ ਉਹਨਾ ਦੇ ਦੋਸਤਾਂ,ਰਿਸ਼ਤੇਦਾਰਾਂ ਅਤੇ ਆਪਣਿਆਂ ਨੇ ਖੁਬ ਵਧਾਈਆ ਦਿੱਤੀਆ ਸਾਰਿਆ ਨੇ ਜਨਮ ਦਿਨ ਦੀਆ ਮੁਬਰਕਾਂ ਵਿੱਚ ਪ੍ਰਿਯੰਕਾਂ ਦਾ ਘਰਵਾਲਾਂ ਬਹੁਤ ਚਰਚਾਂ ਚ ਰਿਹਾ ਆ ਤੇ ਉਹਦੇ ਪਤੀ ਨੇ ਉਹਨੂੰ ਵਧਾਈ ਦਿੱਤੀ ਤੇ ਨਿੱਕ ਨੇ ਆਪਣੀ ਇੰਨਸ਼ਟਾਗਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਚ ਨਿਕ ਨੇ ਪ੍ਰਿਯਕਾਂ ਦੀ ਲਾਲ ਰੰਗ ਦੀ ਡਰੇਸ਼ ਇੱੱਕ ਵਿਡਉ ਸ਼ੇਅਰ ਕੀਤੀ ਜਿਸ ਤੇ ਲਿਖਿਆਂ.’Birthday Girl in Red’
.ਆਹ ਵੀਡਿਉ ਚ ਪ੍ਰਿਯੰਕਾ ਨੇ ਲਾਲ ਰੰਗ ਦੇ ਸ਼ਾਟ ਸ਼ਿਮਰ ਡਰੇਸ਼ ਵਿੱਚ ਡਾਸ ਕਰਦੀ ਨਜਰ ਆ ਰਹੀ ਹੈ ਅਤੇ ਵੀਡਿਉ ਦੇ ਇੱਕ ਕੋਨੇ ਚ ਨਿੱਕ ਯੈਲੋ ਡਰੈਸ਼ ਚ ਤਾੜੀਆਂ ਮਾਰਦੇ ਨਜ਼ਰ ਆ ਰਹੇ ਨੇ ਮਜੇਦਾਰ ਗੱਲ ਤਾ ਆਹ ਹੈ ਬਈ ਆਹ ਵੀਡਿਉ ਦੇ ਬੈਕਗਰਾਊਡ ਚ ਜੋਨਸ਼ ਬ੍ਰਦਰਜ਼ ਦਾ ਗੀਤ ‘Burnin’ Up’  ਵੀ ਵੱਜੀ ਜਾਦਾ ਆ
https://www.instagram.com/p/B0FQ_Ifl4ZW/?utm_source=ig_web_copy_link
ਇਸ ਵੀਡਿਉ ਤੋ ਪਹਿਲਾ ਨਿਕ ਨੇ ਪ੍ਰਿਯੰਕਾਂ ਦੀ Pink ਸਾੜੀ ਚ ਬਹੁਤ ਹੀ ਖੂਬਸੁਰਤ ਪੋਸ਼ਟ ਕਰਦੇ ਹੋਏ ਉਹਨੂੰ ਜਨਮ ਦਿਨ ਦੀਆ ਬਹੁਤ ਮੁਬਾਰਕਾ ਵੀ ਦਿੱਤੀਆਂ ਨਿਕ ਨੇ ਆਹ ਪੋਸਟ ਕਰਦੇ ਹੋਏ ਆਹ ਲਿਖਿਆਂ “ਮੇਰੇ ਜੀਵਨ ਦੀ ਰੋਸ਼ਨੀ,ਮੇਰਾ ਦਿਲ,ਆਈ ਲਵ ਯੂ ਬੇਬੀ..ਹੈਪੀ ਬਰਥ-ਡੇਅ
https://www.instagram.com/p/B0EIZIrnDNE/?utm_source=ig_web_copy_link
ਨਿਕ ਤੋ ਅਲਾਵਾ ਸ਼ੋਫੀ ਟਰਨਰ,ਜੋ ਜੋਨਸ਼,ਮਨੀਸ਼ਾ ਮਲਹੋਤਰਾ,ਵਰੂਨ ਧਵਨ,ਸੋਨਮ ਕੂਪਰ,ਅਨੀ ਕੂਪਰ,ਆਲੀਆਂ ਭੱਟ,ਮੁਧੁਰੀ ਦੀਕੀਸ਼ਤ,ਭੂਮਿ ਪੇਡਨੇਕਰ,ਰਾਜਕੁਮਾਰ ਰਾਵ ਅਤੇ ਮਾਧੁਰ ਭੰਡਾਰਕਰ ਵਰਗੇ ਕe ਿਸੈਲੀਬਰੇਟੀਆਂ ਨੇ ਜਨਮ ਦਿਨ ਦੀਆ ਵਧਾਈਆਂ ਦਿੱਤੀਆਂ ਆਹ ਸਭ ਤੋ ਇਲਾਵਾ ਉਹਨਾ ਦੇ ਫੈਸ਼ਨਸ਼ ਨੇ ਵੀ ਬਹੁਤ ਵਧਾਈਆਂ ਦਿੱਤੀਆ ਤੇ ਮੈਸਿਜ਼ ਵੀ ਪੋਸ਼ਟ ਕੀਤੇ