ਪਟਿਆਲਾ:-ਭਕਨਾ:-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਝੋਨੇ ਦੇ ਸ਼ੀਜ਼ਨ ਲਈ ਬਹੁਤ ਹੀ ਖਾਸ ਤਿਆਰੀਆਂ ਕਰ ਲਈਆਂ ਹਨ।ਜਿਸ ਦੀ ਜਾਣਕਾਰੀ ਕਾਰਪੋਰੇਸ਼ਨ ਦੇ ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਸਾਰਿਆ ਨਾਲ ਸਾਝੀ ਕੀਤੀ ਤੇ ਖਪਤਕਾਰਾਂ ਦੀਆਂ ਬਿਜਲੀ ਨਾਲ ਸੰਬਧਤ ਸ਼ਿਕਾਇਤਾ ਦਾ ਨਿਪਟਰਾਂ ਕਰਨ ਲਈ ਹੁਣ ਕਾਰਪੋਰੇਸ਼ਨ ਵੱਲੋ ਜੋਨਲ ਪੱਧਰ ਤੇ ਮੁੱਖ ਦਫਤਰ ਵਿੱਚ 24 ਘੰਟੇ ਕੰਮ ਕਰਨ ਲਈ ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ ਜਿਸ ਨਾਲ ਆਮ ਲੋਕਾ ਨੂੰ ਬਹੁਤ ਫਾਇਦਾ ਹੋਵੇਗਾ

ਮੀਡੀਆ ਨਾਲ ਗੱਲ ਬਾਤ ਤੋ ਬਾਅਦ ਜਾਰੀ ਕੀਤੇ ਪ੍ਰੈਸ਼ ਬਿਆਨ ਵਿੱਚ ਬਲਦੇਵ ਸ਼ਰਾਂ ਨੇ ਪੰਜਾਬ ਦੇ ਜ਼ੋਨਨ ਇੰਜਨੀਅਰਾਂ ਦੇ ਸੰਪਰਕ ਦੱਸੇ ਜਨ੍ਹਾਂ ਨਾਲ ਬਜਿਲੀ ਦੀ ਸਮੱਸਆਿ ਆਉਣ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਿਸ ਵਿੱਚ ਮੁੱਖ ਇੰਜਨੀਅਰ ਸੰਚਾਲਨ ਬਾਰਡਰ ਜ਼ੋਨ (ਅੰਮ੍ਰਤਿਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ) ਦੇ ਖਪਤਕਾਰਾਂ ਲਈ ਮੋਬਾਈਲ ਨੰ: 96461-82959 ਤੇ ਲੈਂਡ ਲਾਇਨ ਨੰ: 0183-2212425 ਹੈ।

ਪੰਜਾਬ ਦੇ ਮੁੱਖ ਸੰਚਾਲਨ ਜ਼ੋਨ (ਉਤਰ) ਜਲੰਧਰ, ਨਵਾਂ ਸ਼ਹਰਿ, ਕਪੂਰਥਲਾ ਤੇ ਹੁਸ਼ਆਿਰਪੁਰ ਲਈ ਮੋਬਾਈਲ ਨੰ: 9646116679 ਤੇ ਲੈਂਡ ਲਾਇਨ ਨੰ: 01812220924 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਦੱਖਣੀ ਜ਼ੋਨ

ਪਟਿਆਲਾ, ਸੰਗਰੂਰ, ਬਰਨਾਲਾ, ਰੋਪਡ਼ ਤੇ ਮੁਹਾਲੀ ਦੇ ਮੁੱਖ ਇੰਜਨੀਅਰ ਸੰਚਾਲਨ ਨਾਲ ਮੋਬਾਈਲ ਨੰਬਰ 9646146400 ਤੇ 9646146400 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪੱਛਮੀ ਜ਼ੋਨ ਬਠਿੰਡਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ,ਫਿਰੋਜ਼ਪੁਰ, ਮੋਗਾ, ਮਾਨਸਾ ਤੇ ਫ਼ਾਜ਼ਲਿਕਾ ਲਈ ਮੋਬਾਈਲ ਨੰਬਰ ਵੀ ਜਾਰੀ ਕੀਤੇ ਗਏ ਹਨ 9646118039 ਤੇ 9646185267 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੇਂਦਰੀ ਜ਼ੋਨ ਲੁਧਆਿਣਾ, ਖੰਨਾ ਤੇ ਫਤਿਹਗੜ ਸਾਹਿਬ ਦੇ ਲਈ ਮੋਬਾਈਲ ਨੰ: 9646122070 ਤੇ 9646181129 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀਐਸਪੀਸੀਐਲ ਦੇ ਮੁੱਖ ਦਫ਼ਤਰ ਵੱਿਚ ਵੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿੱਥੇ 9646106835 ਤੇ 9646106836 ‘ਤੇ ਸੰਪਰਕ ਵੀ ਸਾਧਆਿ ਜਾ ਸਕਦਾ ਹੈ। ਸਰਾਂ ਨੇ ਦੱਸਆਿ ਕ ਬਿਜਲੀ ਖਪਤਕਾਰ ਟੈਲੀਫ਼ੋਨ ਨੰ: 1912 ਰਾਹੀਂ ਸੰਦੇਸ਼ ਭੇਜ ਕੇ ਵੀ ਆਪਣੀ ਸ਼ਕਾਇਤ ਦਰਜ ਕਰਵਾ ਸਕਦੇ ਹਨ।

ਕਾਰਪੋਰੇਸ਼ਨ ਦੇ ਸੀਐਮਡੀ ਇੰਜਨੀਅਰ ਬਲਦੇਵ ਸ਼ਰਾਂ ਨੇ ਦੱਸਿਆਂ ਕਿ ਉਨ੍ਹਾਂ ਦੇ ਵਿਭਾਗ ਨੇ ਪਿਛਲੀ ਵਾਰ ਦੇਸ਼ ਦੇ ਅੰਨ ਭੰਡਾਰ ਵਿੱਚ ਆਪਣਾ ਹਿੱਸਾ 34% ਪਾਉਣ ਲਈ ਮਹੱਤਵਪੂਰਨ ਰੋਲ ਅਦਾ ਕਰ ਰਹਾ ਹੈ। ਉਨ੍ਹਾਂ ਕਹਾ ਕ ਿਅਜਹਾ ਇਸ ਕਰਕੇ ਤਾਂ ਸੰਭਵ ਹੋਇਆ ਹੈ ਕਿਉਕਿ ਪੰਜਾਬ ਵਿੱਚ 99.9% ਇਲਾਕਾ ਸਿੰਚਾਈ ਯੋਗ ਹੈ ਤੇ ਇਸ ਵਾਰ ਵੀ ਉਹ ਬਿਜਲੀ ਦੀ ਅੱਠ ਘੰਟੇ ਸਪਲਾਈ ਕਿਸਾਨਾਂ ਲਈ ਜਾਰੀ ਰੱਖਣਗੇ।