ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਵਿ ਰਹੰਿਦੇ ਹਨ ਅਤੇ ਆਪਣੇ ਫੈਨਜ਼ ਨਾਲ ਇਸ ਦੇ ਜ਼ਰੀਏ ਜੁਡ਼ੇ ਰਹੰਿਦੇ ਹਨ। ਬਹੁਤ ਹੀ ਥੋੜੇ ਸਮੇਂ ਚ ਵੱਡਾ ਨਾਮ ਬਣਾਉਣ ਵਾਲੇ ਸਿੱਧੂ ਮੁਸੇਵਾਲਾ ਜਿੰਨ੍ਹਾਂ ਦੇ ਗਾਣੇ ਫਿਲਮਾਂ੍ਹ ਦੇ ਵਿੱਚ ਵੀ ਹੁਣ ਦੇਖਣ ਨੂੰ ਮਿਲਦੇ ਹਨ . ਸਿੱਧੂ ਮੁਸੇਵਾਲਾ ਆਪਣਾ ਨਵਾਂ ਗਾਣਾ ਸੇਮ ਬਿਫ ਬੋਹੀਮੀਆਂ ਨਾਲ ਜਲਦ ਲੈ ਕੇ ਆ ਰਹੇ ਹਨ ਇਸ ਦੀ ਅਪਡੇਟ ਸਿੱਧੂ ਮੁਸੇਵਾਲਾ ਤੇ ਬੋਹੀਮੀਆਂ ਨੇ ਆਪਣੇ ਸ਼ੋਸ਼ਲ ਅਕਾਉਂਟਸ ਤੇ ਦਿੱਤੀ ਫੈਨਸ ਵਲੋ ਇਸ ਗਾਣੇ ਦੀ ਉਡੀਕ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਤੇ ਬਿਗ ਬਰਡ ਤੋ ਬਾਅਦ ਪਹਿਲੀ ਵਾਰ ਮੁਸੇਆਲੇ ਦੀ ਜੋੜੀ ਬੋਹੀਮੀਆਂ ਨਾਲ ਬਣੀ ਹੈ ਇਸ ਗਾਣੇ ਨੂੰ ਮੁਸੇਆਲੇ ਨੇ ਖੁਦ ਲਿੱਖਿਆ ਹੈ ਕਾਲੀ ਦਨਾਲੀ ਮਿਉਜਿਕ ਤੇ ਸਟਾਈਲ ਬੇਸ ਇਸਨੂੰ Represent ਕਰ ਰਹੇ ਹਨ