sikh-leader-jagmeet-singh-makes-no-secret-of-his-ambition-to-be-prime-minister-of-canada

ਚੰਡੀਗੜ੍ਹ (ਟੋਨੀ ਜੌਹਲ):- ਕੈਨੇਡਾ ਦੇ ਮੋਹਰੀ ਸਿੱਖ ਅਤੇ ਨਿਊ ਡੈਮੋਕਰੇਟਿਕ ਪਾਰਟੀ ਐਨ ਡੀ ਪੀ ਦੇ ਪਹਿਲੇ ਸਿੱਖ ਲੀਡਰ ਜਗਮੀਤ ਸਿੰਘ ਨੇ ਆਖਰਕਾਰ ਆ ਆਪਣੇ ਪੱਤੇ ਖੋਲ੍ਹਦੇ ਹਾਂ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਨੂੰ ਜਤਾਏ ਦੱਤਾ ਤੇ ਜਨਤਕ ਤੌਰ ਤੇ ਸਾਰਿਆਂ ਦੇ ਸਾਹਮਣੇ ਇਹ ਗੱਲ ਰੱਖ ਦਿੱਤੀ ਹੈ ਜਗਮੀਤ ਸਿੰਘ ਆਪਣੇ ਵੱਖਰੇ ਅੰਦਾਜ਼ ਦੇ ਵੱਖਰੇ ਸਟਾਈਲ ਵਾਸਤੇ ਸਾਰੇ ਕੈਨੇਡਾ ਦੇ ਵਿੱਚ ਜਾਣੇ ਜਾਂਦੇ ਹਨ ਉਨ੍ਹਾਂ ਨੇ ਆਪਣਾ ਇਰਾਦਾ ਹੁਣ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਤੇ ਕਿਹਾ ਕਿ ਉਹ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਲਿਸਟ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਹਾਲਾਂਕਿ ਇਹ ਸਫਰ ਜਗਮੀਤ ਸਿੰਘ ਵਾਸਤੇ ਕਾਫ਼ੀ ਮੁਸ਼ਕਿਲਾਂ ਭਰਿਆ ਸਾਬਤ ਹੋ ਸਕਦਾ

ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਬਰਨਬੀ ਸਾਊਥ ਫੈਡਰਲ ਸੀਟ ਜਿੱਤਣ ਦਾ ਵੀ ਸਾਰਿਆਂ ਦੇ ਸਾਹਮਣੇ ਖੁੱਲ੍ਹ ਕੇ ਦਾਅਵਾ ਕੀਤਾ ਕਿ ਉਹ ਸੀਟ ਨੂੰ ਜਿੱਤਣਗੇ ਤੇ ਫਰਵਰੀ ਵਿੱਚ ਹੋਣ ਵਾਲੇ ਜ਼ਿਮਨੀ ਚੋਣਾਂ ਉਨ੍ਹਾਂ ਲਈ ਅਜ਼ਮਾਇਸ਼ ਸਾਬਤ ਹੋ ਸਕਦੀਆਂ ਹਨ ਪਰ ਇਹ ਵੀ ਯਾਦ ਰੱਖਣਾ ਪਵੇਗਾ ਕਿ ਬਰਨਬੀ ਦੱਖਣੀ ਹਲਕਾ ਜਿੱਤਣਾ ਵੀ ਸਿੰਘ ਦੇ ਲਈ ਵੱਡਾ ਇੱਕ ਦਬਾਅ ਪੈਂਦਾ ਜਾ ਰਿਹਾ ਤੇ ਸੀਟ ਨੂੰ ਹਰ ਹੀਲੇ ਜਿੱਤਣਾ ਪਵੇਗਾ ਉਸਦਾ ਵੱਡਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ 1942 ਤੋਂ ਕਿਸੇ ਵੀ ਪ੍ਰਮੁੱਖ ਫੈਡਰਲ ਪਾਰਟੀ ਨੇ ਪਾਰਟੀ ਦੇ ਲੀਡਰ ਨੇ ਕਦੇ ਵੀ ਜ਼ਿਮਨੀ ਚੋਣਾਂ ਨਹੀਂ ਹਾਰੇ

ਤੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਬਰਨਬੀ ਦੱਖਣੀ ਤੋਂ ਜਿਮਨੀ ਚੋਣ ਲਈ ਸੱਤਾਧਾਰੀ ਲਿਬਰਲਜ਼ ਨੇ ਰਿਚਰਡ ਟੀ ਲੀ  ਡੀਐਨਡੀ ਪੀ ਦੇ ਲੀਡਰ ਜਗਮੀਤ ਸਿੰਘ ਦੇ ਖਿਲਾਫ ਦਾਅਵੇਦਾਰੀ ਪੇਸ਼ ਕਰਦੇ ਨਜ਼ਰ ਆਉਣਗੇ ਸਾਬਕਾ ਸੂਬਾਈ ਵਿਧਾਇਕ ਰਿਚਰਡ ਟੀ ਲਈ ਹੋਣਾ 25 ਫਰਵਰੀ ਨੂੰ ਹੋਣ ਜਾ ਰਹੀ ਉਪ ਚੋਣ ਵਿੱਚ ਮੌਜੂਦਾ ਪਾਰਟੀ ਲਿਬਰਲ ਦੇ ਲਈ ਕਰਾਵਾਂਗਾ ਦੀ ਜਗ੍ਹਾ ਦਾਅਵੇਦਾਰੀ ਐਂਤਕੀ ਪੇਸ਼ ਕਰਨਗੇ ਇਸ ਤੋਂ ਪਹਿਲਾਂ ਲੀ ਨੂੰ ਸਾਲ 2001 ਵਿੱਚ ਬਰਨਬੀ ਨੌਰਥ ਦੀ ਰਾਈਡਿੰਗ ਤੋਂ ਚੁਣਿਆ ਗਿਆ ਸੀ ਤੇ ਹੁਣ ਕੈਨੇਡਾ ਦੇ ਮੋਹਰੀ ਸਿੱਖ ਤੇ ਨਿਊ ਡੈਮੋਕਰੇਟਿਕ ਪਾਰਟੀ ਐਨਡੀਪੀ ਦੇ ਪਹਿਲੇ ਸਿੱਖ ਲੀਡਰ ਜਗਮੀਤ ਸਿੰਘ ਵਾਸਤੇ ਇਕ ਵੱਡੀ ਚੁਣੌਤੀ ਰਹੇਗੀ ਪਰ ਨਵੀਂ ਦੱਖਣੀ ਦੀ ਜ਼ਿਮਨੀ ਚੋਣ

ਜਗਮੀਤ ਸਿੰਘ ਦੀ ਫੈਨ ਫੌਲੋਇੰਗ ਕਾਫੀ ਵੱਧ ਹੈ। ਖਾਸ ਤੌਰ ‘ਤੇ ਉੱਤਰੀ ਤੇ ਪੂਰਬੀ ਇਲਾਕਿਆਂ ਵਿਚਲੇ ਨੌਜਵਾਨਾਂ ਵਿੱਚ ਉਨ੍ਹਾਂ ਦਾ ਵੱਖਰਾ ਕਰੇਜ਼ ਹੈ। ਉਹ ਇੱਕੋ-ਇੱਕ ਸਿੱਖ ਹਨ ਜਿਨ੍ਹਾਂ ਕੈਨੇਡਾ ਦੀਆਂ ਤਿੰਨ ਕੌਮੀ ਸਿਆਸੀ ਪਾਰਟੀਆਂ ਵਿੱਚੋਂ ਇੱਕ ਦੀ ਟੌਪ ਸਲੌਟ ਹਾਸਲ ਕੀਤੀ ਤੇ 2017 ਵਿੱਚ ਇਤਿਹਾਸ ਸਿਰਜਿਆ।