Sukhbir Khaira’s Irrigation Can not Stop Sarfanch

ਜਲੰਧਰ (ਗੁਰਮੰਦਰ ਕੋਰ) ਆਮ ਆਦਮੀ ਪਾਰਟੀ ਚੋ ਮੁਅੱਤਲ ਕੀਤੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸੰਿਘ ਖਹਰਾ ਨੂੰ ਪੰਚਾਇਤੀ ਚੋਣਾਂ ਵੱਿਚ ਵੱਡਾ ਝਟਕਾ ਲੱਗਾ ਹੈ। ਖਹਰਾ ਦੇ ਚਚੇਰੇ ਭਰਾ ਕੁਲਬੀਰ ਸੰਿਘ ਦੀ ਪਤਨੀ ਕਰਿਨਬੀਰ ਕੌਰ ਨੂੰ ਪੰਚਾਇਤੀ ਚੋਣਾਂ ਵੱਿਚ ਹਾਰ ਦਾ ਸਾਹਮਣਾ ਕਰਨਾ ਪਆਿ ਹੈ। ਖਾਸ ਗੱਲ ਇਹ ਹੈ ਕੀ ਸੁਖਪਾਲ ਸਿੰਘ ਖਹਿਰਾ ਆਪ ਖੁੱਦ ਚੱਲ ਕੇ ਆਪਣੀ ਭਰਜਾਈ ਦੇ ਹੱਲ ਚ ਪੋਲਿੰਗ ਬੂਥ ਤੇ ਆ ਕੇ ਉਸ ਦੇ ਹੱਕ ਚ ਆ ਕੇ ਖੜ ਗਏ ਸੀ 


ਸੁਖਪਾਲ ਖਹਿਰਾ ਜੋ ਕੀ ਆਮ ਆਦਮੀ ਪਰਾਟੀ ਤੋ ਇਸ ਵਕਤ ਮੁਅੱਤਲ ਚੱਲ ਰਹੇ ਹਨ ਉਹਨਾ ਦੀ ਭਰਜਾਈ ਕਰਿਨਬੀਰ ਕੌਰ ਨੂੰ ਰਾਮਗਡ਼੍ਹ ਪੰਿਡ ਦੀ ਸਰਪੰਚੀ ਬਦਲੇ ੪੦੦ ਵੋਟਾਂ ਹਾਸਲ ਹੋਈਆਂ ਪਰ ਉਨ੍ਹਾਂ ਦੇ ਵਰੋਧੀ Nirmal Singh ਨੂੰ ੪੫੪ ਵੋਟਾਂ ਹਾਸਲ ਹੋਈਆਂ। ਉਨ੍ਹਾਂ ਦੇ ਚੋਣ ਪੋਸਟਰ ਵੱਿਚ ਵੀ ਖਹਰਾ ਵੱਲੋਂ ਸਮਰਥਨ ਦੱਿਤੇ ਜਾਣ ਦਾ ਵੀ ਵਸ਼ੇਸ਼ ਨੋਟ ਲਖਿਆਿ ਗਆਿ ਸੀ, ਪਰ ਉਸਨੇ ਕੰਮ ਨਾ ਕੀਤਾ। ਪਰ ਪਿੰਡ ਚ ਸੁਖਪਾਲ ਸਿੰਘ ਤੇ ਉਹਨਾ ਦੀ ਭਰਜਾਈ ਪਿੰਡ ਵਾਸੀਆ ਦਾ ਸਮਰਥਨ ਲੈਣ ਚ ਅਸਫਲ ਰਹੇ ਖਹਰਾ ਦੀ ਨਵੀਂ ਸਆਿਸੀ ਪਾਰਟੀ ਬਣਾਉਣ ਵਾਲੀ ਮੁਹੰਿਮ ਨੂੰ ਝਟਕਾ ਲੱਗ ਸਕਦਾ ਹੈ। ਕਿਉਕਿ ਚੜਦੇ ਨਵੇ ਸਾਲ ਨੂੰ ਸੁਖਪਾਲ ਸਿੰਘ ਖਹਿਰਾ ਵੀ ਆਪਣੀ ਨਵੀ ਪਰਾਟੀ ਬਣਾਉਣ ਲਈ ਤਿਆਰ ਹਨ
ਹਲਕਾ ਭੁਲੱਥ ਤੋ AAP ਪਾਰਟੀ ਦੇ ਵਿਧਾਇਕ ਹਾਲਾਂਕ,ਿ ਪਹਲਾਂ ਹੀ ਪੰਚਾਇਤੀ ਚੋਣਾਂ ਨੂੰ ਰੱਦ ਕਰ ਚੁੱਕੇ ਸਨ। ਉਨ੍ਹਾਂ ਕਹਾ ਸੀ ਕ ਿਸਆਿਸਤਦਾਨ ਤੇ ਅਫ਼ਸਰਸ਼ਾਹੀ ਰਲ ਕੇ ਭ੍ਰਸ਼ਿਟਾਚਾਰ ਕਰਦੇ ਹਨ ਤੇ ਪੰਚਾਇਤੀ ਰਾਜ ਦੀਆਂ ਤਾਕਤਾਂ ਪੰਚਾਇਤਾਂ ਨੂੰ ਨਹੀਂ ਮਲੀਆਂ, ਜਸਿ ਨਾਲ ਆਮ ਲੋਕਾਂ ਨੂੰ ਇਨ੍ਹਾਂ ਚੋਣਾਂ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਪੰਜਾਬ ਸਰਕਾਰ ‘ਤੇ ਵੀ ਤੰਜ਼ ਕੱਸਦਆਿਂ ਕਹਾ ਸੀ ਕ ਿਕਾਂਗਰਸ ਕੋਲ ਨਾ ਕੋਈ ਪੈਸਾ ਹੈ ਅਤੇ ਨਾ ਹੀ ਵਕਾਸ ਦਾ ਨਜ਼ਰੀਆ। ਤੇ ਹੁਣ ਸੁਖਪਾਲ ਸਿੰਘ ਖਹਿਰਾ ਦੇ ਟੱਬਰ ਚ ਆਹ ਹਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੇਗੀ ਕਿਉਕਿ ਵਿਰੋਧੀਆ ਨੇ ਹੁਣ ਹਰ ਇੱਕ ਗੱਲ ਚ ਸੁਖਪਾਲ ਸਿੰਘ ਖਹਿਰਾ ਦੀ ਭਰਜਾਈ ਦੀ ਗੱਲ ਕਰਿਆ ਕਰੀ ਹੈ ਤੇ ਕਹਿਣਾ ਕੀ ਖਹਿਰੈ ਦੀ ਕੋਈ ਲਹਿਰ ਨਹੀ ਹੈ ਜੇ ਖਹਿਰ ਦੀ ਲਹਿਰ ਹੁੰਦੀ ਤਾ ਉਹਨਾ ਦੀ ਭਰਜਾਈ ਜਰੂਰ ਸਰਪੰਚੀ ਜਿੱਤ ਜਾਦੀ