The cap of the cashier will take place on January 6 in Sindhu Mussevala village.

ਮਾਨਸਾ (ਸੁਖਮੰਦਰ ਕੋਰ):- ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਸਿੰਧੂ ਮੂਸੇਵਾਲਾ ਜੇਹੜਾ ਕੀ ਨੋਜਵਾਨ ਕਲਾਕਾਰ ਦੀ ਦਿਲਾਦੀ ਧੜਕਨ ਹੈ।ਯੂਥ ਦੀ ਸਪੋਰਟ ਉਸ ਨਾਲ ਖੜੀ ਹੈ ਤੇ ਤੁਹਾਨੂੰ ਪਤਾ ਹੀ ਹੈ ਕੀ ਸਿੰਧੂ ਮੂਸੈਵਾਲਾ ਦੀ ਮਾਤਾ ਚਰਨ ਕੋਰ ਜਿਲਾ ਮਾਨਸਾ ਪਿੰਡ ਮੂਸਾ ਦੀ ਸਰਪੰਚੀ ਦੇ ਚੋਣ ਮੈਦਾਨ ਚ ਸੀ ਤੇ ਸਿੰਧੂ ਮੂਸੇਵਾਲਾ ਨੇ ਕਈ ਦਿਨਾ ਤੋ ਮਾਤਾ ਲਈ ਬਹੁਤ ਜਿਆਦਾ ਚੋਣ ਪ੍ਰਚਾਰ ਕੀਤਾ ਹੋਇਆ ਕੀ ਤੇ 30 ਦਸੰਬਰ ਨੂੰ ਹੋਈ ਵੋਟਿੰਗ ਚ ਸਿੰਧੂ ਦਾ ਮਾਤਾ ਚਰਨ ਕੋਰ ਨੇ ਸਰਪੰਚੀ ਨੂੰ 599 ਵੋਟਾਂ ਨਾਲ ਜਿੱਤ ਲਿਆ ਤੇ ਸਿੰਧੂ ਪਰਿਵਾਰ ਸਰਪੰਚੀ ਘਰ ਆਉਣ ਤੇ ਬਹੁਤ ਹੀ ਖੁਸ ਹੈ।

ਸ਼ੁਭਦੀਪ ਸਿੰਘ ਸਿੰਧੂ ਮੂਸੇਵਾਲ ਨੇ ਕਿਹਾ ਕੀ ਆਉਦੀ ਛੇ ਜਨਵਰੀ ਨੂੰ ਪਿੰਡ ਵਿੱਚ ਕੈਸਰ ਜਾਚ ਕੈਪ ਲੁਆਉਣ ਜਾ ਰਿਹਾ ਹੈ ਤੇ ਸਿੰਧੂ ਨੇ ਕਿਹਾ ਕੀ ਉਹ ਪੂਰੇ ਪਿੰਡ ਦਾ ਵਿਕਾਸ ਕਰਵਾਉਣਗੇ ।ਸੁਭਦੀਪ ਸਿਮਘ ਨੇ ਨਾਲ ਨਾਲਆਹ ਵੀ ਕਿਹਾ ਕੀ ਆਪਣੇ ਪਰਿਵਾਰ ਨਾਲ ਆਪਣੇ ਜਮੂਹਰੀ ਹੱਕ ਦੀ ਵਰਤੋ ਕੀਤੀ ਸੀ ਤੇ ਕੱਲ ਸ਼ਾਮ ਨੂੰ ਉਹਨਾ ਦੇ ਘਰ ਆਹ ਖੁਸ਼ਖਬਰੀ ਉਹਨਾ ਦੇ ਖਰ ਆ ਗਈ।ਜਿਤ ਦੀ ਖੁਸੀ ਚ ਸਾਰੇ ਪਿੰਡ ਚ ਦੇਰ ਰਾਤ ਤੱਕ ਸਾਰੇ ਪਿੰਡ ਨੇ ਖੂਬ ਜਸ਼ਨ ਸਿੰਧੂ ਦੇ ਘਰੇ ਮਨਾਇਆ

ਪੰਜਾਬੀ ਗਾਇਕ ਸਿੰਧੂ ਮੂਸੇਵਾਲਾ ਨੇ ਆਪਣੀ ਮਾਤਾ ਜੀ ਲਈ ਕਈ ਦਿਨਾ ਤੋ ਜੰਗੀ ਪੱਧਰ ਤੇ ਚੋਣ ਪ੍ਰਚਾਰ ਕੀਤਾ ਹੋਇਆ ਸੀ ਤੇ ਪਿੰਡ ਦੇ ਹਰ ਘਰ ਘਰ ਜਾ ਸਿੰਧੂ ਮੂਸੇਵਾਲਾ ਨੇ ਵੋਟ ਮੰਗੀ ਬੇਸ਼ੱਕ ਸਿੰਧੂ ਆਪਣੇ ਗਾਣਿਆ ਚ ਹਥਿਆਰਾਂ ਦੀ ਗੱਲ ਸ਼ਰੇਆਮ ਕਰਦਾ ਹੈ ਪਰ ਚੋਣ ਪ੍ਰਚਾਰ ਸਿੰਧੂ ਜਮਾਂ ਹੀ ਬੀਬਾ ਰਾਣਾ ਜਾ ਬਣਕੇ ਦੇਖਣ ਨੂੰ ਮਿਲਿਆ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਲਈ ਪ੍ਰਰਿਤ ਵੀ ਕਰਦਾ ਰਿਹਾ

 6 ਜਨਵਰੀ ਨੂੰ ਸਿੰਧੂ ਮੂਸੇਵਾਲਾ ਆਪਣੇ ਜੱਦੀ ਪਿੰਡ ਮੂਸਾ ਚ ਇੱਕ ਬਹੁਤ ਵੱਡਾ ਕੈਸਰ ਦਾ ਕੈਪ ਲੁਆਉਣ ਜਾ ਰਿਹਾ ਹੈ ਜਿਸ ਚ ਮਾਹਰ ਡਾਕਟਰਾਂ ਦੀ ਟੀਮ ਮਰੀਜ਼ਾ ਨੂੰ ਚੱਕ ਕਰੇਗੀ