ਰਾਜਪੁਰਾ:-ਜਸਪ੍ਰੀਤ:- ਆਜ ਨਿਊਜ਼ ਵਾਲਾ ਫਿਲਮ ਪ੍ਰੋਡਕਸ਼ਨ ਵਲੋ ਤਿਆਰੀ ਕੀਤਾ ਗਿਆ ਸੀਰੀਅਲ “ਟਾਈਮਪਾਸ” ਜਿਸ ਵਿਚ ਪਰਮਜੀਤ ਭਕਨਾ ਦੀ ਪੂਰੀ ਟੀਮ ਪ੍ਰੋਡਿਊਸ਼ਰ ਦਿਲਬਾਗ ਸਿੰਘ ਕਾਲਰਾ ਜਿਨਾ ਨੇ ਆਹ ਵੱਡਾ ਕਦਮ ਚੱਕਿਆ ਜਿਨਾ ਨੇ ਸਾਰੀ ਟੀਮ ਨੂੰ ਜੋੜ ਕੇ ਆਹ ਕਮੇਡੀ ਸੀਰੀਅਲ ਤਿਆਰ ਕੀਤਾ ਆ ਜਿਸ ਦੇ ਦਸ ਐਪੀਸੋਡ ਬਣ ਚੁੱਕੇ ਹਨ ਜਿਨਾ ਨੂੰ ਡਾਰੈਕਸ਼ਨ ਗੁਰਪੀ੍ਰਤ ਚਨਾਲੀਆਂ ਨੇ ਕੀਤਾ ਜਿਸ ਦੀ ਪੂਰੀ ਸੂਟਿੰਗ ਪਿੰਡ ਬਖਸੀਵਾਲਾ,ਉਗਾਣੀ ਸਾਹਿਬ ਤੇ ਰਾਜਪੁਰਾ ਦੇ ਵੱਖ ਵੱਖ ਇਲਾਕਿਆ ਚ ਕੀਤਾ ਗਿਆ ਹੈ

Time Pass Show With Parmjeet Bhakna | Episode 1 – Punjabi Comedy Web Series 2018 | Aaj News Wala

ਹੁਣ ਗਲ ਕਰਦੇ ਆ ਟਾਈਮ ਪਾਸ ਸੀਰੀਅਲ ਚ ਇਪੈਕਟਰ ਦਾ ਰੋਲ ਬੋਬੀ ਢੱਡੇ ਨੇ ਹੋਲਦਾਰ ਚਿਗਿਆੜਾ ਪਰਮਜੀਤ ਭਕਨਾ,ਸਿਪਾਹੀ ਬੱਬਲੂ,ਲੇਡੀ ਕਾਸਟੇਬਲ ਆਸੂ,ਮੁਸਕਾਨ ਮੁਕਤਸਰ,ਤੇ ਹੋਰ ਕਈ ਕਲਾਕਾਰਾ ਨੇ ਇਸ ਪੂਰੇ ਨਾਟਕ ਚ ਆਪਣੇ ਆਪਣੇ ਕਿਰਦਾਰ ਨਿਭਾeੈ 
ਟਾਈਮਪਾਸ ਦਾ ਪਹਿਲਾ ਐਪੀਸੋਡ ਆਜ ਨਿਊਜ਼ ਵਾਲਾ ਯੂ ਟਿਊਬ ਚੈਨਲ ਤੇ ਚੱਲ ਚੁੱਕਾ ਹੈ ਤੇ ਅਗਲਾ ਐਪੀਸੋਡ ਜਲਦੀ ਆਉਣ ਵਾਲਾ ਤੇ ਉਮੀਦ ਕਰਦੇ ਆ ਹੁਣ ਟੀਮ ਆਜ਼ ਨਵੇ ਸ਼ੋਅ ਜਲਦੀ ਲੈ ਕੇ ਆਉਣਗੇ ਤੇ ਜਨਵਰੀ ਫਰਵਰੀ ਚ ਸੂਟਿੰਗ ਸੁਰੂ ਹੋਣ ਜਾ ਰਹੀ ਹੈ