What is wrong
What is wrong with the language of marriage given to a disabled girl in Gurdaspur
ਗੁਰਦਾਸਪੁਰ:-( sukhbir Singh ):-ਇੱਕ ਅਪਾਹਿਜ਼ ਕੁੜੀ ਨੂੰ ਪਹਿਲਾ ਆਪਣੇ ਪਿਆਰ ਦੇ ਜਾਲ ਚ ਫਸਾਇਆ ਫੇਰ ਉਹ ਕੁੜੀ ਨਾਲ ਰੰਗਰਲੀਆਂ ਮਨਾਈਆਂ ਤੇ ਨਾਲ ਨਾਲ ਉਸ ਕੁੜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਵੀ ਦਿੱਤਾ । ਪਰ ਅਚਾਨਕ ਹੀ ਉਸ ਮੁੰਡੇ ਨੇ ਆਹ ਕੁੜੀ ਨੂੰ ਅਪਾਹਿਜ਼ ਕਹਿ ਕੇ ਉਸ ਨਾਲ ਸਾਰੇ ਰਿਸ਼ਤਿਆ ਨੂੰ ਤੋੜ ਲਿਆ ਆਹ ਸਾਰਾ ਮਾਮਲਾ ਨਿਕਲ ਕੇ ਆਇਆ ਗੁਰਦਾਸਪੁਰ ਦੇ ਬਟਾਲਾ ਵਿੱਚ ਰਹਿਣ ਵਾਲੀ ਅਪਾਹਿਜ਼ ਕੁੜੀ ਮੀਨਸ਼ੀ ਦਾ ਹੈ ਜੇਹੜੀ ਹੁਣ ਇਨਸਾਫ ਲੈਣ ਲਈ ਹੁਣ ਪੰਜਾਬ ਪੁਲਿਸ ਕੋਲ ਥਾਣੇ ਚ ਚੱਕਰ ਕੱਟ ਰਹੀ ਹੈ। ਪਰ ਅਫਸ਼ੋਸ ਮੀਨਸ਼ੀ ਨੂੰ ਹੁਣ ਤੱਕ ਕੋਈ ਇਨਸਾਫ ਨਹੀ ਮਿਲਿਆ ।
Big Boss 13 : ਘਰ ਤੋ ਬੇਘਰ ਹੋਣ ਦੇ ਲਈ ਨਾਮੀਨੇਟ ਹੋਈਆਂ ਆਹ ਚਾਰ ਕੁੜੀਆਂ,ਘਰ ਫੇਰ ਹੋਈ ਲੜਾਈ

ਬਟਾਲਾ ਚ ਰਹਿਣ ਵਾਲੀ ਮੀਨਸ਼ੀ ਇੱਕ ਲੱਤ ਤੋ ਅਪਾਹਿਜ਼ ਹੈ ਤੇ ਤਰਾਨਤਾਰਨ ਦੇ ਰਹਿਣ ਵਾਲੇ ਅਮਨਦੀਪ ਨਾਲ ਪਿਆਰ ਕਰ ਬੈਠੀ । ਅਮਨਦੀਪ ਇੱਕ ਜਿਮ ਚ ਟਰੇਨਰ ਦੀ ਨੋਕਰੀ ਕਰ ਰਿਹਾ ਹੈ । ਉਹ ਅਕਸ਼ਰ ਮੀਨਸ਼ੀ ਨਾਲ ਬਾਹਰ ਅੰਦਰ ਘੁੰਮਣ ਜਾਇਆ ਕਰਦਾ ਸੀ ਤੇ ਹੁਣ ਤੇ ਉਹ ਤਿੰਨ ਚਾਰ ਮਹਿਨਿਆਂ ਤੋ ਮੀਨਸ਼ੀ ਦੇ ਘਰ ਚ ਹੀ ਰਹਿਣ ਲੱਗ ਪਿਆ ਸੀ ।ਉਹ ਅਕਸ਼ਰ ਉਸ ਨੂੰ ਵਿਆਹ ਕਰਵਾਉਣ ਦਾ ਝਾਸ਼ਾ ਦੇ ਕੇ  ਉਸ ਨਾਲ ਰੰਗਰਲੀਆਂ ਮਨਾਉਦਾ ਰਿਹਾ ।ਹੁਣ ਉਹ ਪਿਛਲੇ ਮਹਿਨੇ ਤੋ ਮੀਨਸ਼ੀ ਦੇ ਘਰੋ ਚਲਾ ਗਿਆ
ਮੀਨਸ਼ੀ ਨੇ ਬਟਾਲਾ ਦੇ ਐਸ਼.ਐਸ਼.ਪੀ ਦੇ ਦਫਤਰ ਦੇ ਬਹਾਰ ਬਹੁਤ ਜਮਕੇ ਹੰਗਾਮਾਂ ਕੀਤਾ ਤੇ ਉਸ ਨੇ ਪੁਲਿਸ ਤੋ ਇਨਸਾਫ ਦੀ ਮੰਗ ਕੀਤੀ ਹੈ । ਪੁਲਿਸ ਮੁਲਾਜ਼ਮਾਂ ਨੇ ਮੀਨਸ਼ੀ ਨੂੰ ਇਨਸਾਫ ਦੇਣ ਦਾ ਭਰੋਸ਼ਾ ਦੇ ਕੇ ਉਸ ਦਾ ਧਾਰਨਾ ਦਫਤਰ ਤੋ ਚੁੱਕਵਾ ਲਿਆ ਹੈ ॥

ਕੀ ਕਹਿਣਾ ਮੀਨਸ਼ੀ ਦਾ

ਮੀਡੀਆਂ ਨਾਲ ਗੱਲ ਬਾਤ ਕਰ ਦਿਆ ਮੀਨਸ਼ੀ ਨੇ ਕਿਹਾ ਹੈ ਕੀ ਉਹ ਮੈਨੂੰ ਵਆਹ ਕਰਵਾਉਣ ਦਾ ਵਾਅਦਾ ਕਰਦਾ ਰਿਹਾ ਪਰ ਅਚਾਨਕ ਅਮਨਦੀਪ ਆਪਣੇ ਘਰ ਚਲਾ ਗਿਆ ਤੇ aੇ ਉਸ ਦੇ ਘਰੋ ਹੀ ਕਾਲ ਆਈ ਸੀ ਕੀ ਅਮਨਦੀਪ ਤੇਰੇ ਨਾਲ ਵਿਆਹ ਨਹੀ ਕਰ ਸਕਦਾ ਆ । ਅਮਨਦੀਪ ਨੇ ਮੈਨੂੰ ਵਾਅਦਾ ਕੀਤਾ ਸੀ ੀ ਉਹ ਮੇਰੇ ਨਾਲ ਵਿਆਹ ਕਰੇਗਾ ਪਰ ਉਸ ਨੇ ਮੈਨੂੰ ਥੋਖਾ ਦਿੱਤਾ ਆ

ਮੀਨਸ਼ੀ ਦੇ ਪਿਤਾ ਨੇ ਬੋਲਿਆ ਰਾਜ਼

ਮੀਨਸ਼ੀ ਦੇ ਪਿਤਾ ਨੇ ਵੀ ਮੀਡੀਆ ਨਾਲ ਗੱਲ ਬਾਤ ਕੀਤੀ ਤੇ ਕਿਹਾ ਕੀ ਅਮਨਦੀਪ ਤਿੰਨ-ਚਾਰ ਮਹਿਨਿਆਂ ਤੋ ਉਹ ਸਾਡੇ ਘਰ ਹੀ ਰਹਿ ਰਿਹਾ ਸੀ ਤੇ ਟਾਈਮ ਸਿਰ ਤੇ ਉਹ ਕੰਮ ਤੇ ਚਲੇ ਜਾਦੇ ਸੀ ਤੇ ਰਾਤ ਨੂੰ ਘਰ ਵਾਪਿਸ ਵੀ ਆ ਜਾਦਾ ਸੀ । ਅਮਨਦੀਪ ਸਾਡਾ ਬਹੁਤ ਖਿਆਲ ਰੱਖਦਾ ਸੀ ਤੇ ਅਕਸ਼ਰ ਕਹਿੰਦਾ ਸੀ ਕੀ ਉਹ ਮੀਨਸ਼ੀ ਦੀ ਲੱਤ ਦਾ ਇਲਾਜ਼ ਕਰਵਾਏਗਾ

ਪੁਲਿਸ ਦਾ ਕੀ ਕਹਿਣਾ

ਉਥੇ ਹੀ ਪੰਜਾਬ ਪੁਲਿਸ ਦੇ ਡੀ.ਐਸ.ਪੀ ਸਿੰਗਲਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਕੁੜੀ ਨੇ ਸ਼ਿਕਾਇਤ ਦਰਜ਼ ਕਰਵਾਈ ਹੈ । ਹੁਣ ਪੁਲਿਸ ਇਸ ਘਟਨਾ ਦੀ ਜਾਚ ਕਰ ਰਹੀ ਹੈ ਜੇ ਮੁੰਡਾ ਦੋਸ਼ੀ ਪਾਇਆ ਗਿਆ ਤਾ ਉਸ ਤੇ ਬਣਦੀ ਕਰਾਵਈ ਕੀਤੀ ਜਾਵੇਗੀ